ਨਸ਼ੇ ਦੀ ਓਵਰਡੋਜ਼ ਨਾਲ 22 ਸਾਲਾ ਨੌਜਵਾਨ ਦੀ ਹੋਈ ਮੌਤ, ਲੋਕਾਂ ਪੁਛਿਆਂ ਪਹਿਲਾਂ ਵੀ ਨੌਜਵਾਨ ਮਰਦੇ ਵੇਖਦੇ ਸੀ ਹੁਣ ਵੀ ਨੌਜਵਾਨਾਂ ਨੂੰ ਮਰਦੇ ਦੇਖ ਰਹੇ ਹਾਂ ਕਿੱਥੇ ਹੈ ਬਦਲਾਵ ?

ਗੁਰਦਾਸਪੁਰ, 29 ਜੁਲਾਈ (ਮੰਨਣ ਸੈਣੀ)। ਥਾਣਾ ਕੋਟਲੀ ਸੂਰਤ ਮੱਲੀ ਅਧੀਨ ਪੈਂਦੇ ਇਤਿਹਾਸਕ ਕਸਬਾ ਧਿਆਨਪੁਰ ‘ਚ ਸ਼ੁੱਕਰਵਾਰ ਨੂੰ ਨਸ਼ੇ ਦੀ ਓਵਰਡੋਜ਼ ਕਾਰਨ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦਿਲਪ੍ਰੀਤ ਸਿੰਘ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਦਿਲਪ੍ਰੀਤ ਸਿੰਘ ਰਾਜਸਥਾਨ ‘ਚ ਜੇ.ਸੀ.ਬੀ ਮਸ਼ੀਨ ਚਲਾਉਂਦਾ ਸੀ ਅਤੇ ਕਰੀਬ 2 … Continue reading ਨਸ਼ੇ ਦੀ ਓਵਰਡੋਜ਼ ਨਾਲ 22 ਸਾਲਾ ਨੌਜਵਾਨ ਦੀ ਹੋਈ ਮੌਤ, ਲੋਕਾਂ ਪੁਛਿਆਂ ਪਹਿਲਾਂ ਵੀ ਨੌਜਵਾਨ ਮਰਦੇ ਵੇਖਦੇ ਸੀ ਹੁਣ ਵੀ ਨੌਜਵਾਨਾਂ ਨੂੰ ਮਰਦੇ ਦੇਖ ਰਹੇ ਹਾਂ ਕਿੱਥੇ ਹੈ ਬਦਲਾਵ ?